ਵੀਰਾ ਨਿਹਾਲ ਨੂੰ ਗੋਲੀ ਮਾਰਣ ਦੇ ਦੋਸ਼ ‘ਚ ਗਿਰਫ਼ਤਾਰ—ਕੀ ਉਹ ਆਪਣੀ ਬੇਗੁਨਾਹੀ ਸਾਬਤ ਕਰ ਸਕੇਗੀ?

ਸ਼ਿਵਮ ਮਦਾਨ
ਸ਼ਿਵਮ ਮਦਾਨ Chief Editor
Mar 21, 2025 • 10:10 PM
LATEST NEWS
Logo
ਵੀਰਾ ਨਿਹਾਲ ਨੂੰ ਗੋਲੀ ਮਾਰਣ ਦੇ ਦੋਸ਼ ‘ਚ ਗਿਰਫ਼ਤਾਰ—ਕੀ ਉਹ ਆਪਣੀ ਬੇਗੁਨਾਹੀ ਸਾਬਤ ਕਰ ਸਕੇਗੀ?
“ਵੀਰਾ ਨਿਹਾਲ ਨੂੰ ਗੋਲੀ ਮਾਰਣ ਦੇ ਦੋਸ਼ ‘ਚ ਗਿਰਫ਼ਤਾਰ—ਕੀ ਉਹ ਆਪਣੀ ਬੇਗੁਨਾਹੀ ਸਾਬਤ ਕਰ ਸਕੇਗੀ?”
Favicon
Read more on punjabi.thepublicbytes.com
21 Mar 2025
https://punjabi.thepublicbytes.com/Veera-arrested-for-shooting-Nihal---will-she-be-able-to-prove-her-innocence
Copied
ਵੀਰਾ ਨਿਹਾਲ ਨੂੰ ਗੋਲੀ ਮਾਰਣ ਦੇ ਦੋਸ਼ ‘ਚ ਗਿਰਫ਼ਤਾਰ—ਕੀ ਉਹ ਆਪਣੀ ਬੇਗੁਨਾਹੀ ਸਾਬਤ ਕਰ ਸਕੇਗੀ?

ਡਰਾਮਾ ਅਤੇ ਸੰਸਪੈਂਸ ਆਪਣੇ ਸ਼ਿਖਰ ‘ਤੇ ਪਹੁੰਚ ਗਏ , ਜਦੋਂ ਸਹਿਜਵੀਰ‘ਚ  ਹੈਰਾਨ ਕਰਨ ਵਾਲੇ ਮੋੜ ਆ ਰਹੇ ਸਾਹਮਣੇ ਆਉਂਦੇ ਹਨ।ਪਿਛਲੇ ਐਪੀਸੋਡ ‘ਚ, ਸਹਿਜ  ਅਣਜਾਣੀ ‘ਚ ਆਪਣੇ ਹੀ ਭਰਾ  ਨਿਹਾਲ ਨੂੰ ਗੋਲੀ ਮਾਰ ਦਿੰਦੀ ਹੈ, ਬਿਨਾਂ ਇਹ ਜਾਣਦੇ ਕਿ ਉਹ ਅਸਲ ‘ਚ ਏਜੰਟ ਜਸ ਸੀ। ਦੂਜੇ ਪਾਸੇ, ਏਜੰਟ ਨਵੀਨ ਨੇ ਵੀਰਾ 'ਤੇ ਬੰਦੂਕ ਤਾਣੀ ਜਦੋਂ ਉਹ ਨਿਹਾਲ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੋਂਟੀ ਨੇ ਦਖਲ ਦੇਣ ਲਈ ਆਪਣੇ ਆਪ ਨੂੰ ਡਾਕਟਰ ਦੇ ਰੂਪ ਵਿੱਚ ਭੇਸ ਬਦਲਿਆ।

ਅੱਜ ਦੇ ਦਿਲਚਸਪ ਐਪੀਸੋਡ ‘ਚ, ਮੋਂਟੀ ਆਪਣੀ ਖ਼ਤਰਨਾਕ ਯੋਜਨਾ ਦੇ ਨਾਲ ਹਸਪਤਾਲ ਪਹੁੰਚਦਾ ਹੈ—ਸੱਚਾਈ ਸਾਹਮਣੇ ਆਉਣ ਤੋਂ ਪਹਿਲਾਂ ਨਿਹਾਲ ਨੂੰ ਮਾਰਨ ਲਈ। ਇਸ ਦੌਰਾਨ, ਵੀਰਾ ਨਿਹਾਲ ਨੂੰ ਗੋਲੀ ਮਾਰਣ ਦੇ ਦੋਸ਼ ‘ਚ ਫਸ ਜਾਂਦੀ ਹੈ ਤੇ ਉਸ ਦੀ ਗਿਰਫ਼ਤਾਰੀ ਹੋ ਜਾਂਦੀ ਹੈ।  

ਕੀ ਵੀਰਾ ਆਪਣੀ ਬੇਗੁਨਾਹੀ ਸਾਬਤ ਕਰ ਸਕੇਗੀ? ਕੀ ਨਿਹਾਲ, ਮੌਂਟੀ ਦੇ ਘਾਤਕ ਹਮਲੇ ਤੋਂ ਬਚ ਸਕੇਗਾ? ਜਜ਼ਬਾਤਾਂ ਦੇ ਭਵੰਡਰ, ਖੁਲਾਸਿਆਂ ਤੇ ਚੌਕਾਣੇ ਵਾਲੇ ਮੋੜਾਂ ਨਾਲ ਭਰਪੂਰ ਸਹਿਜਵੀਰ ‘ਚ ਮਿਲਣਗੇ ਤੁਹਾਨੂੰ ਨਵੇਂ ਝਟਕੇਦਾਰ ਮੋਮੈਂਟ! ਸਹਿਜਵੀਰ" ਵਿੱਚ ਹਰ ਸੋਮਵਾਰ ਤੋਂ ਸ਼ਨੀਵਾਰ ਰਾਤ 8:30 ਵਜੇ, ਸਿਰਫ਼ ਜ਼ੀ ਪੰਜਾਬੀ 'ਤੇ! ਜ਼ੀ ਪੰਜਾਬੀ ਸਾਰੇ MSOs ਅਤੇ DTH ਪਲੇਟਫਾਰਮਾਂ ਜਿਵੇਂ ਕਿ ਫਾਸਟਵੇ, ਏਅਰਟੈੱਲ DTH, ਟਾਟਾ ਪਲੇ DTH, ਡਿਸ਼ ਟੀਵੀ, ਅਤੇ d2H 'ਤੇ ਉਪਲਬਧ ਹੈ।

favorite Follow us for the latest updates:

ਸ਼ਿਵਮ ਮਦਾਨ Chief Editor

ਸ਼ਿਵਮ ਮਦਾਨ "ਪਬਲਿਕ ਬਾਈਟਸ" ਦੇ ਸੰਸਥਾਪਕ ਅਤੇ ਸੰਪਾਦਕ ਹਨ। ਉਹ ਨਿਸਪੱਖ ਅਤੇ ਪ੍ਰਭਾਵਸ਼ਾਲੀ ਪੱਤਰਕਾਰਤਾ ਵਲ ਅੰਗੀਕਾਰ ਕਰਦੇ ਹੋਏ, ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਮਹੱਤਵਪੂਰਨ ਖ਼ਬਰਾਂ ਪਹੁੰਚਾਉਣ ਲਈ ਸਮਰਪਿਤ ਹਨ। ਉਨ੍ਹਾਂ ਦਾ ਉਦੇਸ਼ ਯਥਾਰਥਪੂਰਨ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਨਾ ਹੈ।

Digital Archives

Follow Us

Recommended Posts

amp_stories Web Stories
local_fire_department Trending menu Menu